EP 01: ਪਰਿਵਾਰ ਤੇ ਬਚਪਨ cover art

EP 01: ਪਰਿਵਾਰ ਤੇ ਬਚਪਨ

EP 01: ਪਰਿਵਾਰ ਤੇ ਬਚਪਨ

Listen for free

View show details

Summary

ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਤਖ਼ਤ ਹਜ਼ਾਰੇ ਦੇ ਰਾਂਝੇ ਅਤੇ ਝੰਗ ਸਿਆਲਾਂ ਦੀ ਹੀਰ ਦੀਆਂ ਜੀਵਨ ਰਚਨਾਵਾਂ ਬਾਰੇ। ਤਖ਼ਤ ਹਜ਼ਾਰੇ ਦਾ ਰਾਂਝਾ , ਜੋ ਆਪਣੇ ਪਿਤਾ ਦੇ ਨਾਲ ਨਾਲ ਆਪਣੇ ਪਿੰਡ ਵਾਲਿਆਂ ਦਾ ਵੀ ਸਬ ਤੋਹ ਲਾਡਲਾ ਸੀ। ਪਿੰਡ ਚ ਜੋ ਕੰਮ ਕੋਈ ਨਹੀਂ ਸੀ ਕਰ ਸਕਦਾ ਉਹ ਸਿਰਫ ਰਾਂਝਾ ਕਰਦਾ ਸੀ। ਰਾਂਝੇ ਦੀ ਬਾਂਸੁਰੀ ਦੇ ਤਾਂ ਸਬ ਦੀਵਾਨੇ ਸੀ। ਝੰਗ ਸਿਆਲ ਟੋਹ ਆਏ ਮੁਸਾਫ਼ਿਰ ਨੇ ਵੀ ਰਾਂਝੇ ਦੀ ਬਾਂਸੁਰੀ ਦੇ ਸੁਰਾਂ ਦੀ ਤਾਰੀਫਾਂ ਦੇ ਪੁੱਲ ਬੰਨੇ। ਮੁਸਾਫ਼ਿਰ ਨੇ ਰਾਂਝੇ ਦੇ ਦਿਲ ਚ ਸਿਆਲਾਂ ਦੀ ਹੀਰ ਦੀ ਸੋਹਣੀ ਤਸਵੀਰ ਵੀ ਵਾਸਾ ਦਿਤੀ। Learn more about your ad choices. Visit megaphone.fm/adchoices
adbl_web_anon_alc_button_suppression_c
No reviews yet