ਫੈਰਰ ਉਪ-ਚੋਣ ’ਚ ਵਨ ਨੇਸ਼ਨ ਪਾਰਟੀ ਦੀ ਜਿੱਤ ਨੇ ਬਦਲੀ ਫੈਡਰਲ ਸਿਆਸਤ ਦੀ ਤਸਵੀਰ, ਕੀ ਕਹਿੰਦਾ ਪੰਜਾਬੀ ਭਾਈਚਾਰਾ? cover art

ਫੈਰਰ ਉਪ-ਚੋਣ ’ਚ ਵਨ ਨੇਸ਼ਨ ਪਾਰਟੀ ਦੀ ਜਿੱਤ ਨੇ ਬਦਲੀ ਫੈਡਰਲ ਸਿਆਸਤ ਦੀ ਤਸਵੀਰ, ਕੀ ਕਹਿੰਦਾ ਪੰਜਾਬੀ ਭਾਈਚਾਰਾ?

ਫੈਰਰ ਉਪ-ਚੋਣ ’ਚ ਵਨ ਨੇਸ਼ਨ ਪਾਰਟੀ ਦੀ ਜਿੱਤ ਨੇ ਬਦਲੀ ਫੈਡਰਲ ਸਿਆਸਤ ਦੀ ਤਸਵੀਰ, ਕੀ ਕਹਿੰਦਾ ਪੰਜਾਬੀ ਭਾਈਚਾਰਾ?

Listen for free

View show details

Summary

ਨਿਊ ਸਾਊਥ ਵੇਲਜ਼ ਅਧੀਨ ਪੈਂਦਾ ਫੈਰਰ ਆਸਟ੍ਰੇਲੀਆ ਦਾ 10ਵਾਂ ਸਭ ਤੋਂ ਵੱਡਾ ਸੰਘੀ ਵੋਟਰ ਖੇਤਰ ਹੈ, ਜਿਸਦਾ ਆਕਾਰ 126,000 ਵਰਗ ਕਿਲੋਮੀਟਰ ਤੋਂ ਵੱਧ ਦਾ ਹੈ। ਇਸ ਅਧੀਨ ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲੇ ਗ੍ਰਿਫ਼ਿਥ ਅਤੇ ਐਲਬਰੀ ਨੂੰ ਮਿਲਾ ਕੇ ਕੁੱਲ 14 ਡਿਵੀਜ਼ਨਾਂ ਪੈਂਦੀਆਂ ਹਨ। ਇਸ ਸੀਟ ਉਤੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਜਾਂ ਫਿਰ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ ਪਰ ਬੀਤੀ 9 ਮਈ ਨੂੰ ਹੋਈ ਫੈਰਰ ਉਪ-ਚੋਣ ਵਿੱਚ ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਡੇਵਿਡ ਫਾਰਲੇ ਨੇ ਜਿੱਤ ਹਾਸਿਲ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਜਿੱਤ ਬਾਰੇ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ ਇਹ ਜਾਨਣ ਲਈ ਸੁਣੋ ਇਹ ਪੌਡਕਾਸਟ...
adbl_web_anon_alc_button_suppression_c
No reviews yet