ਖ਼ਬਰਨਾਮਾ: ਕੁਮਾਂਜਾਈ ਬੱਚੀ ਦੇ 'ਅਗਵਾ ਤੇ ਕਤਲ' ਦਾ ਕਥਿਤ ਦੋਸ਼ੀ ਗ੍ਰਿਫਤਾਰ, ਭੜਕੀ ਭੀੜ ਨੂੰ ਮਾਪਿਆਂ ਵੱਲੋਂ ਸ਼ਾਂਤੀ ਦੀ ਅਪੀਲ cover art

ਖ਼ਬਰਨਾਮਾ: ਕੁਮਾਂਜਾਈ ਬੱਚੀ ਦੇ 'ਅਗਵਾ ਤੇ ਕਤਲ' ਦਾ ਕਥਿਤ ਦੋਸ਼ੀ ਗ੍ਰਿਫਤਾਰ, ਭੜਕੀ ਭੀੜ ਨੂੰ ਮਾਪਿਆਂ ਵੱਲੋਂ ਸ਼ਾਂਤੀ ਦੀ ਅਪੀਲ

ਖ਼ਬਰਨਾਮਾ: ਕੁਮਾਂਜਾਈ ਬੱਚੀ ਦੇ 'ਅਗਵਾ ਤੇ ਕਤਲ' ਦਾ ਕਥਿਤ ਦੋਸ਼ੀ ਗ੍ਰਿਫਤਾਰ, ਭੜਕੀ ਭੀੜ ਨੂੰ ਮਾਪਿਆਂ ਵੱਲੋਂ ਸ਼ਾਂਤੀ ਦੀ ਅਪੀਲ

Listen for free

View show details

About this listen

ਨਾਰਦਰਨ ਆਸਟ੍ਰੇਲੀਆ ਵਿੱਚ ਪੰਜ ਸਾਲਾ ਕੁਮਾਂਜਾਈ ਬੱਚੀ ਦੇ ਕਥਿਤ ਅਗਵਾ ਅਤੇ ਮੌਤ ਤੋਂ ਬਾਅਦ ਤਣਾਅ ਵਧ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 47 ਸਾਲਾ ਜੈਫਰਸਨ ਲੇਵਿਸ ਨੂੰ ਗ੍ਰਿਫ਼ਤਾਰ ਕਰਕੇ ਹਸਪਤਾਲ ਵਿੱਚ ਭਰਤੀ ਕਰਾਇਆ ਹੈ। ਇਸ ਦੌਰਾਨ ਐਲਿਸ ਸਪ੍ਰਿੰਗਜ਼ ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਕੁਝ ਥਾਵਾਂ ‘ਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ, ਜਦਕਿ ਪਰਿਵਾਰ ਨੇ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ
No reviews yet