ਪ੍ਰਵਾਸ ਸਖ਼ਤ ਕਰਨ ਅਤੇ ਗੈਰ-ਨਾਗਰਿਕਾਂ ਲਈ ਭਲਾਈ ਭੁਗਤਾਨ ਰੋਕਣ ਦੇ ਐਲਾਨ ਤੋਂ ਬਾਅਦ ਐਂਗਸ ਟੇਲਰ ’ਤੇ ਵਨ ਨੇਸ਼ਨ ਦੀ ਨਕਲ ਦੇ ਲੱਗੇ ਦੋਸ਼ cover art

ਪ੍ਰਵਾਸ ਸਖ਼ਤ ਕਰਨ ਅਤੇ ਗੈਰ-ਨਾਗਰਿਕਾਂ ਲਈ ਭਲਾਈ ਭੁਗਤਾਨ ਰੋਕਣ ਦੇ ਐਲਾਨ ਤੋਂ ਬਾਅਦ ਐਂਗਸ ਟੇਲਰ ’ਤੇ ਵਨ ਨੇਸ਼ਨ ਦੀ ਨਕਲ ਦੇ ਲੱਗੇ ਦੋਸ਼

ਪ੍ਰਵਾਸ ਸਖ਼ਤ ਕਰਨ ਅਤੇ ਗੈਰ-ਨਾਗਰਿਕਾਂ ਲਈ ਭਲਾਈ ਭੁਗਤਾਨ ਰੋਕਣ ਦੇ ਐਲਾਨ ਤੋਂ ਬਾਅਦ ਐਂਗਸ ਟੇਲਰ ’ਤੇ ਵਨ ਨੇਸ਼ਨ ਦੀ ਨਕਲ ਦੇ ਲੱਗੇ ਦੋਸ਼

Listen for free

View show details

Summary

ਗੱਠਜੋੜ ਦੇ ਨੇਤਾ ਐਂਗਸ ਟੇਲਰ ਨੇ ਸੰਘੀ ਬਜਟ ਦੇ ਜਵਾਬ ਵਿੱਚ ਪ੍ਰਵਾਸ ਨੀਤੀਆਂ ਨੂੰ ਹੋਰ ਸਖ਼ਤ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਗੈਰ-ਨਾਗਰਿਕਾਂ ਲਈ ਭਲਾਈ ਭੁਗਤਾਨਾਂ ਤੱਕ ਪਹੁੰਚ ਰੋਕਣ ਦੀ ਗੱਲ ਵੀ ਕੀਤੀ ਹੈ। ਇਸ ਬਿਆਨ ਤੋਂ ਬਾਅਦ ਸਿਆਸੀ ਚਰਚਾ ਤੇਜ਼ ਹੋ ਗਈ ਹੈ, ਅਤੇ ਆਲੋਚਕਾਂ ਨੇ ਗੱਠਜੋੜ ’ਤੇ ਇਲਜ਼ਾਮ ਲਗਾਇਆ ਹੈ ਕਿ ਉਹ ਆਰਥਿਕ ਸਮੱਸਿਆਵਾਂ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਵਨ ਨੇਸ਼ਨ ਵਰਗੀ ਨੀਤੀ ਲਾਈਨ ਅਪਣਾ ਰਹੇ ਹਨ। ਇਹ ਚਰਚਾ ਆਸਟ੍ਰੇਲੀਆ ਦੇ ਭਵਿੱਖੀ ਪ੍ਰਵਾਸ ਅਤੇ ਰਾਜਨੀਤਕ ਦਿਸ਼ਾ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਲਿਬਰਲ ਪਾਰਟੀ ਦਾ ਬਜਟ ਜਵਾਬ ਅਤੇ ਇਸ ਦੇ ਆਸਟ੍ਰੇਲੀਆ ਦੇ ਸਿਆਸੀ ਭਵਿੱਖ ’ਤੇ ਸੰਭਾਵਿਤ ਅਸਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।
adbl_web_anon_alc_button_suppression_c
No reviews yet