ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਟੈਸਟ ਲਾਜ਼ਮੀ, ਕੈਨੇਡਾ ਵਿੱਚ ਸਿੱਖ ਖਿਡਾਰੀ ਦਾ ਮਾਣ ਤੇ ਭਾਰਤ-ਨਿਊਜ਼ੀਲੈਂਡ ਸੰਬੰਧਾਂ ‘ਚ ਨਵਾਂ ਪੜਾਅ cover art

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਟੈਸਟ ਲਾਜ਼ਮੀ, ਕੈਨੇਡਾ ਵਿੱਚ ਸਿੱਖ ਖਿਡਾਰੀ ਦਾ ਮਾਣ ਤੇ ਭਾਰਤ-ਨਿਊਜ਼ੀਲੈਂਡ ਸੰਬੰਧਾਂ ‘ਚ ਨਵਾਂ ਪੜਾਅ

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਟੈਸਟ ਲਾਜ਼ਮੀ, ਕੈਨੇਡਾ ਵਿੱਚ ਸਿੱਖ ਖਿਡਾਰੀ ਦਾ ਮਾਣ ਤੇ ਭਾਰਤ-ਨਿਊਜ਼ੀਲੈਂਡ ਸੰਬੰਧਾਂ ‘ਚ ਨਵਾਂ ਪੜਾਅ

Listen for free

View show details

Summary

ਨਿਊਜ਼ੀਲੈਂਡ ਸਰਕਾਰ ਨੇ 2027 ਦੇ ਅੰਤ ਤੋਂ ਨਾਗਰਿਕਤਾ ਹਾਸਲ ਕਰਨ ਲਈ ਨਵਾਂ ਟੈਸਟ ਲਾਜ਼ਮੀ ਕਰਨ ਦਾ ਐਲਾਨ ਕੀਤਾ ਹੈ। ਇਸ ਟੈਸਟ ਦੌਰਾਨ ਉਮੀਦਵਾਰਾਂ ਨਾਲ ਆਹਮੋ-ਸਾਹਮਣੇ ਬੈਠ ਕੇ ਸਵਾਲ-ਜਵਾਬ ਕੀਤੇ ਜਾਣਗੇ ਅਤੇ ਇਸਨੂੰ ਪਾਸ ਕਰਨ ਲਈ ਵੱਧ ਤੋਂ ਵੱਧ ਛੇ ਮੌਕੇ ਦਿੱਤੇ ਜਾਣਗੇ। ਇਸ ਫ਼ੈਸਲੇ ਦਾ ਪ੍ਰਵਾਸੀ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਕੈਨੇਡਾ ਵਿੱਚ ਬਾਸਕਟਬਾਲ ਖਿਡਾਰੀ ਈਸ਼ਰ ਸਿੰਘ ਸਰਾਏ ਨੇ ਸਿੱਖ ਭਾਈਚਾਰੇ ਲਈ ਵਿਲੱਖਣ ਮਾਣ ਹਾਸਲ ਕੀਤਾ ਹੈ। ਇਸਦੇ ਨਾਲ ਹੀ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਯਾਤਰਾ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
adbl_web_anon_alc_button_suppression_c
No reviews yet