ਆਸਟ੍ਰੇਲੀਆ ਤੋਂ ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਯਾਤਰੀ ਟੈਕਸ ਹੁਣ ਹੋਇਆ $80 cover art

ਆਸਟ੍ਰੇਲੀਆ ਤੋਂ ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਯਾਤਰੀ ਟੈਕਸ ਹੁਣ ਹੋਇਆ $80

ਆਸਟ੍ਰੇਲੀਆ ਤੋਂ ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਯਾਤਰੀ ਟੈਕਸ ਹੁਣ ਹੋਇਆ $80

Listen for free

View show details

Summary

ਆਸਟ੍ਰੇਲੀਆਈ ਸੰਘੀ ਬਜਟ ਵਿੱਚ ਸਰਕਾਰ ਨੇ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ‘ਪੈਸੇਂਜਰ ਮੂਵਮੈਂਟ ਚਾਰਜ’ ਵਿੱਚ ਵਾਧੇ ਦਾ ਐਲਾਨ ਕੀਤਾ ਹੈ। 1 ਜਨਵਰੀ 2027 ਤੋਂ ਆਸਟ੍ਰੇਲੀਆ ਛੱਡਣ ਵਾਲੇ ਹਰ ਯਾਤਰੀ ਨੂੰ 80 ਡਾਲਰ ਫੀਸ ਦੇਣੀ ਪਵੇਗੀ। ਇਹ ਟੈਕਸ ਆਮ ਤੌਰ ‘ਤੇ ਹਵਾਈ ਟਿਕਟ ਵਿੱਚ ਹੀ ਸ਼ਾਮਲ ਹੁੰਦਾ ਹੈ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ।
adbl_web_anon_alc_button_suppression_c
No reviews yet