ਖ਼ਬਰਾਂ ਫਟਾਫੱਟ: ਆਸਟ੍ਰੇਲੀਆਈ ਬਜਟ ਤੋਂ ਗਲੋਬਲ ਤਣਾਅ ਤੱਕ, ਹਫ਼ਤੇ ਭਰ ਦੀਆਂ ਵੱਡੀਆਂ ਖ਼ਬਰਾਂ cover art

ਖ਼ਬਰਾਂ ਫਟਾਫੱਟ: ਆਸਟ੍ਰੇਲੀਆਈ ਬਜਟ ਤੋਂ ਗਲੋਬਲ ਤਣਾਅ ਤੱਕ, ਹਫ਼ਤੇ ਭਰ ਦੀਆਂ ਵੱਡੀਆਂ ਖ਼ਬਰਾਂ

ਖ਼ਬਰਾਂ ਫਟਾਫੱਟ: ਆਸਟ੍ਰੇਲੀਆਈ ਬਜਟ ਤੋਂ ਗਲੋਬਲ ਤਣਾਅ ਤੱਕ, ਹਫ਼ਤੇ ਭਰ ਦੀਆਂ ਵੱਡੀਆਂ ਖ਼ਬਰਾਂ

Listen for free

View show details

Summary

ਇਸ ਹਫ਼ਤੇ ਆਸਟ੍ਰੇਲੀਆ ਵਿੱਚ ਫੈਡਰਲ ਬਜਟ, ਇਮੀਗ੍ਰੇਸ਼ਨ ਨੀਤੀ ਅਤੇ ਹਾਊਸਿੰਗ ਟੈਕਸ ਸੁਧਾਰਾਂ ਨੇ ਖਾਸ ਚਰਚਾ ਬਟੋਰੀ। Coles ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਮਾਮਲੇ ਵਿੱਚ ਫੈਡਰਲ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ, ਜਦਕਿ NSW ਸਰਕਾਰ ਨੇ Bondi ਹਮਲੇ ਤੋਂ ਬਾਅਦ ਗਨ ਕਾਨੂੰਨ ਸਖ਼ਤ ਕਰਨ ਦਾ ਐਲਾਨ ਕੀਤਾ। ਅੰਤਰਰਾਸ਼ਟਰੀ ਪੱਧਰ ’ਤੇ Donald Trump ਅਤੇ Xi Jinping ਦੀ ਮੁਲਾਕਾਤ, ਇਰਾਨ ਸੰਕਟ ਅਤੇ ਮੱਧ-ਪੂਰਬ ਦੀ ਤਣਾਅਪੂਰਨ ਸਥਿਤੀ ਚਰਚਾ ਵਿੱਚ ਰਹੀ। ਭਾਰਤ ਵਿੱਚ MSP ਵਾਧੇ, IPL ਅਤੇ ਕੇਰਲਾ ਦੀ ਰਾਜਨੀਤੀ ਨਾਲ ਜੁੜੀਆਂ ਖ਼ਬਰਾਂ ਵੀ ਸੁਰਖੀਆਂ ਵਿੱਚ ਰਹੀਆਂ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।
adbl_web_anon_alc_button_suppression_c
No reviews yet